ਕ੍ਰਿਸਮਸ ਅਤੇ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਵੱਡੀ ਗਿਣਤੀ ਵਿੱਚ ਸੈਲਾਨੀ ਕਸ਼ਮੀਰ ਵਿੱਚ ਆ ਰਹੇ ਹਨ। ਹੋਟਲ ਪ੍ਰਸਿੱਧ ਸਥਾਨ ਜਿਵੇਂ ਕਿ ਗੁਲਮਾਰਗ ਅਤੇ ਪਹਿਲਗਾਮ, ਬਰਫਬਾਰੀ ਦੀ ਉਮੀਦ ਵਿੱਚ ਪੂਰੀ ਤਰ੍ਹਾਂ ਬੁੱਕ ਹੋ ਚੁੱਕੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕਸ਼ਮੀਰ, ਖਾਸ ਕਰਕੇ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਗੁਲਮਾਰਗ ਦੇ ਮਸ਼ਹੂਰ ਸਕੀ ਰਿਜੋ਼ਰਟ ਅਤੇ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਪਹਿਲਗਾਮ ਵਿੱਚ ਸੈਲਾਨੀਆਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਹੈ।

You May Also Like
Posted in
Tourism
Himachal Day 2025: ਮਹੱਤਤਾ, ਸਥਾਨ, ਟੂਰਿਜ਼ਮ | DD Bharat
Posted by
Editor DD Bharat
More From Author

ਹਰਿਆਣਾ ਦੇ ਕਾਲਜਾਂ ਨੂੰ PU ਮਾਨਤਾ, ਉਪ-ਰਾਸ਼ਟਰਪਤੀ ਧਨਖੜ ਦਾ ਕਹਿਣਾ ਕਿ ਪੰਜਾਬ ਦੇ ਮੁੱਖ ਮੰਤਰੀ ਨਾਲ ਕਰਨਗੇ ਗੱਲ
