ਸ਼ਾਮ ਦੇ ਤਕਰੀਬਨ 7:20 ਮਿੰਟ ਤੇ ਪੁਰਾਣੇ ਅੰਡਰ ਬ੍ਰਿਜ਼ ਕੋਲ ਪ੍ਰਵਾਸੀ ਮਜ਼ਦੂਰਾ ਦੀਆ ਝੁਗੀਆ ਭਯਾਨਕ ਅੱਗ ਦੀ ਲਪੇਟ ਵਿੱਚ ਆ ਗਈਆਂ। ਇੱਸ ਅੱਗ ਵਿੱਚ ਐਲਪੀਜੀ ਸਲੈਂਡਰ ਵੀ ਲਪੈਟ ਵਿੱਚ ਆ ਗਏ ਸਨ ਜਿਸ ਕਾਰਣ ਹੋਰ ਝੁਗੀਆ ਨੂੰ ਅੱਗ ਲੱਗਣ ਦਾ ਖਤਰਾ ਸੀ। ਫਾਇਰ ਟੀਮ ਰਾਜਪੁਰਾ ਸਲੈਂਡਰ ਬਾਹਰ ਕੱਡ ਕੇ ਉਨ੍ਹਾ ਝੁਗਿਆ ਦਾ ਨੁਕਸਾਨ ਹੋਣ ਤੇ ਬਚਾਅ ਕਰਣ ਵਿੱਚ ਕਾਮਯਾਬ ਰਹੀ ਅਤੇ ਇਸ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋ ਬਚਾ ਰਿਹਾ। ਸਾਰੀ ਫਾਇਰ ਟੀਮ ਰਾਜਪੁਰਾ ਦੀ ਸਮੇਂ ਸਿਰ ਕੀਤੀ ਕਾਰਵਾਈ ਨਾਲ ਅੱਗ ਤੇ ਕਾਬੂ ਪਾਇਆ ਗਿਆ। ਫਾਇਰ ਅਫ਼ਸਰ ਰਾਜਪੁਰਾ ਸ੍ਰੀ ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਸ੍ਰੀ ਅਮਰਪ੍ਰੀਤ ਸਿੰਘ ਅਤੇ ਸ੍ਰੀ ਅਸ਼ੀਸ਼ ਵਾਲਿਆਂ ਸ਼ਿਫ਼ਟ ਇੰਚਾਰਜ ਰਾਕੇਸ਼ ਕੱਕੜ ਅਤੇ ਪਵਨ ਕੁਮਾਰ ਸਮੂਹ ਟੀਮ ਫਾਇਰ ਮੈਨ ਜਤਿੰਦਰ ਕੁਮਾਰ ,ਸੁਸ਼ੀਲ ਕੁਮਾਰ ਗੁਰਪ੍ਰੀਤ ਸਿੰਘ ਅਤੇ ਮਨਜੀਤ ਸਿੰਘ ਮੌਕੇ ਤੇ ਮੌਜੂਦ ਰਹੇ।
Posted in
Punjab
ਰਾਜਪੁਰਾ ਵਿੱਖੇ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਲੱਗੀ ਅੱਗ ਤੇ ਫਾਇਰ ਬ੍ਰਿਗੇਡ ਦੀਆਂ ਗਡੀਆਂ ਵੱਲੋਂ ਪਾਇਆ ਗਿਆ ਕਾਬੂ
You May Also Like
Posted in
Punjab
ਸੱਤ ਰੋਜਾ ਐਨ.ਐਸ.ਐਸ. ਕੈਂਪ ਦਾ ਸ਼ਾਨਦਾਰ ਸਮਾਪਨ | DD Bharat
Posted by
Editor DD Bharat
More From Author
ਮਾਤਾ-ਪਿਤਾ ਨੇ Covishield vaccine ਤੋਂ ਬਾਅਦ ਬੇਟੀ ਦੀ ਮੌਤ ਹੋਣ ਕਾਰਨ AstraZeneca ‘ਤੇ ਕੀਤਾ ਮੁਕੱਦਮਾ

