ਚੰਡੀਗੜ੍ਹ, 08 ਨਵੰਬਰ 2023- ਆਮ ਆਦਮੀ ਪਾਰਟੀ ਨੇ ਯੂਟੀ ਚੰਡੀਗੜ੍ਹ ‘ਚ 12 ਕੋਆਰਡੀਨੇਟਰ ਨਿਯੁਕਤ ਕੀਤੇ ਹਨ। ਪਾਰਟੀ ਵੱਲੋਂ ਪਰਮਿੰਦਰ ਗੋਲਡੀ, ਗੋਵਿੰਦਰ ਮਿੱਤਲ, ਅਮਿਤ ਜੈਨ, ਸੁਭਾਸ਼ ਸ਼ਰਮਾ, ਪਰਮਜੀਤ ਚੌਹਾਨ, ਨਵਦੀਪ ਟੋਨੀ, ਅਸ਼ੋਕ ਸਿਸਵਾ, ਗੌਰਵ ਅਰੋੜਾ, ਧਰਮਿੰਦਰ ਲਾਂਬਾ, ਰਮਨ ਚਾਂਦੀ, ਐਡਵੋਕੇਟ ਰਵਿੰਦਰ ਸਿੰਘ ਤੇ ਹਰਪ੍ਰੀਤ ਕਾਹਲੋਂ ਨੂੰ ਕੋਆਰਡੀਨੇਡਰ ਨਿਯੁਕਤ ਕੀਤਾ ਹੈ।
Posted in
Punjab
ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ‘ਚ 12 ਕੋਆਰਡੀਨੇਟਰ ਨਿਯੁਕਤ
You May Also Like
Posted in
Punjab
ਸੱਤ ਰੋਜਾ ਐਨ.ਐਸ.ਐਸ. ਕੈਂਪ ਦਾ ਸ਼ਾਨਦਾਰ ਸਮਾਪਨ | DD Bharat
Posted by
Editor DD Bharat
Posted in
Punjab
ਪਟੇਲ ਕਾਲਜ ਵਿਖ਼ੇ ਐਲੂਮਨੀ ਮੀਟ ਹੋਈ | DD Bharat
Posted by
Editor DD Bharat
More From Author
ਖੇਡ ਮੰਤਰੀ ਮੀਤ ਹੇਅਰ ਅੱਜ ਚੜ੍ਹਨਗੇ ਘੋੜੀ, ਮੇਰਠ ਦੀ ਡਾ. ਗੁਰਵੀਨ ਨਾਲ ਲੈਣਗੇ ਸੱਤ ਫੇਰੇ

