ISRO ਨੇ ਚੰਦਰਯਾਨ-3 ਮੋਡੀਊਲ ਨੂੰ ਘਰ ਪਹੁੰਚਾਇਆ, ਇਕ ਹੋਰ ਪ੍ਰਾਪਤੀ – ਨਰਿੰਦਰ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਚੰਦਰਯਾਨ-3 ਦੇ ਪ੍ਰੋਪਲਸ਼ਨ ਮਾਡਿਊਲ ਨੂੰ ਚੰਦਰਮਾ ਦੇ ਪੰਧ ਤੋਂ ਧਰਤੀ ਦੇ ਪੰਧ ‘ਤੇ ਲਿਜਾਣ ਲਈ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੂੰ ਵਧਾਈ ਦਿੱਤੀ। ਇਸਰੋ ਦੀ ਖਬਰ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਪੀਐਮ ਮੋਦੀ ਨੇ ਕਿਹਾ, “ਸਾਡੇ ਭਵਿੱਖ ਦੇ ਪੁਲਾੜ ਯਤਨਾਂ ਵਿੱਚ ਇੱਕ ਹੋਰ ਤਕਨਾਲੋਜੀ ਪ੍ਰਾਪਤੀ ਜਿਸ ਵਿੱਚ 2040 ਤੱਕ ਇੱਕ ਭਾਰਤੀ ਨੂੰ ਚੰਦਰਮਾ ‘ਤੇ ਭੇਜਣ ਦਾ ਸਾਡਾ ਟੀਚਾ ਵੀ ਸ਼ਾਮਲ ਹੈ।”

Source: X (Former Twitter)

More From Author

ਅਜੈ ਮਿੱਤਲ ਅਤੇ ਸ੍ਰੀ ਅਮਰ ਨਾਥ ਮੰਦਿਰ ਕਮੇਟੀ ਨੇ ਇੰਟਰਲਾਕ ਟਾਇਲਾ ਲਾਉਣ ਦੀ ਕੀਤੀ ਸ਼ੁਰੂਆਤ

ਐਨ. ਸੀ.ਸੀ. ਵਿਭਾਗ ਨੇ ਪਟੇਲ ਕਾਲਜ ਵਿੱਖੇ ਹਥਿਆਰਬੰਦ ਝੰਡਾ ਦਿਵਸ ਮਨਾਇਆ

Leave a Reply

Your email address will not be published. Required fields are marked *