ਚਿੰਤਤ ਦੁਨੀਆ ‘ਸੂਰਜ ਗ੍ਰਹਿਣ ਨਾਲ ਖਤਮ ਹੋ ਜਾਵੇਗੀ’, ਅਮਰੀਕੀ Astrology Influencer ਨੇ Boyfriend ਤੇ ਬੱਚੇ ਦਾ ਕਤਲ ਕਰ ਕੇ ਆਪ Car Accident ਵਿਚ ਮਰ ਗਈ
ਇੱਕ ਪ੍ਰਸਿੱਧ US-Based ਜੋਤਿਸ਼ ਪ੍ਰਭਾਵਕ ਨੇ ਕਥਿਤ ਤੌਰ ‘ਤੇ ਆਪਣੇ ਬੁਆਏਫ੍ਰੈਂਡ ਦੀ ਹੱਤਿਆ ਕਰ ਦਿੱਤੀ ਅਤੇ ਸੋਮਵਾਰ ਨੂੰ ਇੱਕ ਦਰੱਖਤ ਨਾਲ ਟਕਰਾਉਣ ਤੋਂ ਪਹਿਲਾਂ ਉਸਦੇ ਬੱਚਿਆਂ ਨੂੰ ਚੱਲਦੀ ਕਾਰ ਤੋਂ…
