ਵਿਮਲ ਜੈਨ ਬਣੇ Rotary Club Rajpura Prime ਦੇ ਪਹਿਲੇ ਪ੍ਰਧਾਨ
ਬੀਤੇ ਦਿਨ ਰੋਟਰੀ ਕਲੱਬ ਰਾਜਪੁਰਾ ਪ੍ਰਾਈਮ ਦੇ ਮੈਂਬਰਾਂ ਨੇ ਕਲੱਬ ਦੀ ਪਹਿਲੀ ਮੀਟਿੰਗ ਕੀਤੀ। ਜਿਸ ਵਿਚ ਸਰਬਸੰਮਤੀ ਨਾਲ ਵਿਮਲ ਜੈਨ ਨੂੰ ਪ੍ਰਧਾਨ, ਲਲਿਤ ਕੁਮਾਰ ਨੂੰ ਸਕੱਤਰ, ਸੰਜੇ ਬੱਗਾ ਨੂੰ ਸੰਯੁਕਤ…
ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲ ਕਦਮੀ :ਵਿਧਾਇਕ ਨੀਨਾ ਮਿੱਤਲ
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਧਾਰਮਿਕ ਸਥਾਨਾਂ ਦੀ ਮੁਫ਼ਤ ਯਾਤਰਾ ਦੀ ਪੇਸ਼ਕਸ਼ ਕੀਤੀ ਗਈ ਹੈ। ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਅੱਜ…
ਪਟੇਲ ਕਾਲਜ ਦੇ ਸਟਾਫ਼ ਨੇ ਵੰਡੇ ਲੋੜਵੰਦਾਂ ਨੂੰ ਗਰਮ ਕੱਪੜੇ ਅਤੇ ਬੂਟ
ਪਟੇਲ ਮੈਨੇਜਮੈਂਟ ਸੋਸਾਇਟੀ ਦੁਆਰਾ ਚਲਾਏ ਜਾ ਰਹੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਪ੍ਰਿੰਸੀਪਲ ਅਤੇ ਸਟਾਫ਼ ਨੇ ਅੰਡਰ ਬ੍ਰਿਜ, ਰਾਜਪੁਰਾ ਨੇੜੇ ਝੁੱਗੀ ਝੌਂਪੜੀ ਵਾਲਿਆਂ ਨੂੰ ਸਰਦੀਆਂ ਦੇ ਕੱਪੜੇ ਅਤੇ ਜੁੱਤੇ ਵੰਡੇ।…
ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਐਂਟੀ ਡਰੱਗ ਸਾਈਕਲ ਰੇਸ
ਇੰਟਰਨੈਸ਼ਨਲ ਜੱਟ ਫੈਡਰੇਸ਼ਨ ਵੱਲੋਂ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਐਂਟੀ ਡਰੱਗ ਸਾਈਕਲ ਰੇਸ ਅੱਜ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋ ਗਈ। ਇਸ ਸਾਈਕਲ…
ਐਨ. ਸੀ.ਸੀ. ਵਿਭਾਗ ਨੇ ਪਟੇਲ ਕਾਲਜ ਵਿੱਖੇ ਹਥਿਆਰਬੰਦ ਝੰਡਾ ਦਿਵਸ ਮਨਾਇਆ
ਰਾਜਪੁਰਾ, 7 ਦਸੰਬਰ ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਦੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਅਤੇ 5 ਪੰਜਾਬ ਬਟਾਲੀਅਨ ਦੇ ਏ. ਆਨ.ਓ. ਲੈਫਟੀਨੈਟ ਡਾ. ਜੈਦੀਪ ਸਿੰਘ ਦੀ ਦੇਖ ਰੇਖ ਹੇਠ…
ਅਜੈ ਮਿੱਤਲ ਅਤੇ ਸ੍ਰੀ ਅਮਰ ਨਾਥ ਮੰਦਿਰ ਕਮੇਟੀ ਨੇ ਇੰਟਰਲਾਕ ਟਾਇਲਾ ਲਾਉਣ ਦੀ ਕੀਤੀ ਸ਼ੁਰੂਆਤ
ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਪਤੀ ਅਜੈ ਮਿੱਤਲ ਦੇ ਹੋਇਆ ਭਰਵਾ ਸਵਾਗਤ। ਰਾਜਪੁਰਾ,5 ਦਸੰਬਰ():ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਰਾਜ ਸਰਕਾਰ ਸੂਬੇ ਵਿੱਚ ਵਿਕਾਸ ਦੇ ਏਜੰਡੇ ‘ਤੇ ਗੰਭੀਰਤਾ ਨਾਲ…
ਪਟੇਲ ਕਾਲਜ ਦੇ ਐਨ.ਐਸ.ਐਸ. ਵਿਭਾਗ ਵੱਲੋਂ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ
ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਦੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਵਿੱਚ ਰਾਜਪੁਰਾ, 1 ਦਸੰਬਰ ਨੂੰ ਐਨ.ਐਸ.ਐਸ. ਅਤੇ ਰੈਡ ਰਿੱਬਨ ਕਲੱਬ ਦੇ ਪ੍ਰੋਗਰਾਮ ਅਫਸਰ ਪ੍ਰੋ. ਅਵਤਾਰ ਸਿੰਘ,…
ਵਿਧਾਨ ਸਭਾ ਸੈਸ਼ਨ ਦੌਰਾਨ ਵਿਧਾਇਕਾ ਨੀਨਾ ਮਿੱਤਲ ਨੇ ਇੰਡਸਟਰੀਆਂ ਖੇਤਰ ਸਥਾਪਨ ਕਰਨ ਦਾ ਗੰਭੀਰ ਮਾਮਲਾ ਚੱਕਿਆ
ਹਲਕਾ ਰਾਜਪੁਰਾ ਦੇ ਪਿੰਡ ਦਮਨ੍ਹੇਰੀ ਅਤੇ ਨਾਲ ਲਗਦੇ ਹਲਕਾ ਘਨੌਰ ਦੇ ਪਿੰਡਾਂ ਵਿਖੇ ਸ਼੍ਰੀਰਾਮ ਇੰਡਸਟ੍ਰੀਅਲ ਐਂਟਰਪ੍ਰਾਈਜਿਜ਼ ਲਿਮਟਿਡ ਨੂੰ ਪੰਜਾਬ ਸਰਕਾਰ ਦੁਆਰਾ ਸਨ 07-10-1993 ਵਿਚ ਸਮਝੌਤਾ ਕਰਕੇ ਲਗਭਗ 473 ਏਕੜ ਜਗ੍ਹਾ…
ਅਲਾਇੰਸ ਇੰਟਰਨੈਸ਼ਨਲ ਸਕੂਲ ਵਲੋਂ ਸਲਾਨਾ ਸਮਾਰੋਹ ਮਨਾਇਆ ਗਿਆ
ਅਲਾਇੰਸ ਇੰਟਰਨੈਸ਼ਨਲ ਸਕੂਲ ਨੇ ਆਪਣਾ ਸਾਲਾਨਾ ਸਮਾਰੋਹ “ਏ ਕਲਰਫੁਲ ਐਕਸਟਰਾਵੈਗਨਜ਼ਾ” ਧੂਮ ਧਾਮ ਨਾਲ ਮਨਾਇਆ।ਬੀਤੇ ਦਿਨੀਂ ਅਲਾਇੰਸ ਇੰਟਰਨੈਸ਼ਨਲ ਸਕੂਲ ਵਿੱਚ 6ਵੇਂ ਸਾਲਾਨਾ ਸਮਾਰੋਹ “ਏ ਕਲਰਫੁਲ ਐਕਸਟਰਾਵੈਗਨਜ਼ਾ” ਮਨਾਇਆ ਗਿਆ। ਇਸ ਮੌਕੇ ਦੇ…
