ਸੀਐਮ ਮਾਨ ਨੇ ਸਮੂਹ ਕਿਰਤੀਆਂ ਨੂੰ ਵਿਸ਼ਵਕਰਮਾ ਦਿਵਸ ਦੀ ਵਧਾਈ ਦਿੱਤੀ, ਸਿਹਤ ਅਤੇ ਤਰੱਕੀ ਲਈ ਅਰਦਾਸ ਕੀਤੀ

ਜਲੰਧਰ, 13 ਨਵੰਬਰ 2023- ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੇ ਹੱਥੀਂ ਕਿਰਤ ਕਰਨ ਵਾਲਿਆਂ ਨੂੰ ਵਿਸ਼ਵਕਰਮਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਕਿਰਤੀਆਂ ਦੀ ਸਿਹਤ, ਤਰੱਕੀ ਲਈ ਪ੍ਰਮਾਤਮਾ ਲਈ ਅਰਦਾਸ ਕੀਤੀ।

More From Author

ਵਧਦੇ ਪ੍ਰਦੂਸ਼ਣ ਕਾਰਨ ਵਧ ਸਕਦੀ ਹੈ ਸਾਹ ਦੀਆਂ ਸਮੱਸਿਆਵਾਂ, ਮਾਹਿਰਾਂ ਤੋਂ ਜਾਣੋ ਇਨ੍ਹਾਂ ਦੇ ਲੱਛਣ

ਦੀਵਾਲੀ ਦੀ ਰਾਤ ਚਾਰ ਥਾਂ ‘ਤੇ ਲੱਗੀ ਅੱਗ, ਜਾਨੀ ਮਾਲੀ ਨੁਕਸਾਨ ਤੋਂ ਰਿਹਾ ਬਚਾਅ

Leave a Reply

Your email address will not be published. Required fields are marked *