ਪੰਜਾਬ ਮਹਿਲਾ ਕਮਿਸ਼ਨ ਨੇ Jazzy B ਦੇ ਨਵੇਂ ਗੀਤ ‘ਚ ‘ਇਤਰਾਜ਼ਯੋਗ’ ਸ਼ਬਦ ‘ਤੇ ਪੁਲਿਸ ਤੋਂ ਮੰਗੀ ਰਿਪੋਰਟ

ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਪੰਜਾਬੀ ਗਾਇਕ ਜੈਜ਼ੀ ਬੀ ਵੱਲੋਂ ਆਪਣੇ ਨਵੇਂ ਗੀਤ ‘ਮੜਕ ਸ਼ਕੀਨਾ ਦੀ’ ਵਿੱਚ ਵਰਤੇ ਗਏ ‘ਇਤਰਾਜ਼ਯੋਗ’ ਸ਼ਬਦ ਬਾਰੇ ਪੁਲੀਸ ਤੋਂ ਰਿਪੋਰਟ ਮੰਗੀ ਹੈ। ਕਮਿਸ਼ਨ ਨੇ ਗੀਤ ਵਿੱਚ ਔਰਤਾਂ ਦੇ ਸੰਦਰਭ ਵਿੱਚ ਵਰਤੇ ਗਏ ਇਤਰਾਜ਼ਯੋਗ ਸ਼ਬਦ ਦਾ ਵੀ ਖੁਦ ਨੋਟਿਸ ਲਿਆ ਹੈ।

ਕਮਿਸ਼ਨ ਨੇ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਤੋਂ ਇੱਕ ਹਫ਼ਤੇ ਵਿੱਚ ਰਿਪੋਰਟ ਵੀ ਮੰਗੀ ਹੈ।

More From Author

7.6 Crore UBER BILL?

‘ਦੇਸ਼ ਵਿੱਚ Democracy ਲਈ ਵੱਡਾ ਦਿਨ, ਸੱਤਿਆਮੇਵ ਜਯਤੇ’: ਸੰਜੇ ਸਿੰਘ ਦੀ ਜ਼ਮਾਨਤ ‘ਤੇ ‘AAP’

Leave a Reply

Your email address will not be published. Required fields are marked *