ਪੰਜਾਬ ਮੰਤਰੀ ਮੰਡਲ ਨੇ ਕੱਲ੍ਹ ਮੁਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਹੋਈ ਮੀਟਿੰਗ ਵਿਚ ਕਈ ਅਹਿਮ ਫੈਸਲੇ ਲਏ. ਸਰਕਾਰ ਨੇ ਪੈਟਰੋਲ ‘ਚ 61 ਪੈਸੇ ਅਤੇ ਡੀਜਲ ‘ਚ 92 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਏ. ਇਸ ਨੇ ਪਿਛਲੀ ਸਰਕਾਰ ਵਲੋਂ 7 kilowat ਤੱਕ ਵਾਲੇ ਬਿਜਲੀ ਖਪਤਕਾਰਾਂ ਨੂੰ ਦਿਤੀ ਜਾ ਰਹੀ ਸਬਸਿਡੀ ਵੀ ਖਤਮ ਕਰਨ ਦਾ ਫੈਸਲਾ ਕੀਤਾ ਏ.

Posted in
Punjab
ਪੰਜਾਬ ਵਿਚ Petrol ਅਤੇ Diesel ਦੀਆਂ ਕੀਮਤਾਂ ‘ਚ ਹੋਇਆ ਵਾਧਾ
You May Also Like
More From Author

ਹਰਿਆਣਾ ਵਿਧਾਨ ਸਭਾ ਚੋਣਾਂ ਲਈ ਨੋਟੀਫਿਕੇਸ਼ਨ ਅੱਜ ਕੀਤਾ ਜਾਵੇਗਾ ਜਾਰੀ
