ਰੋਟਰੀ ਕਲੱਬ ਆਫ ਰਾਜਪੁਰਾ ਪ੍ਰਾਈਮ ਵਿੱਚ ਹੋਈ ਪਹਿਲੀ ਅਧਿਕਾਰਿਤ ਮੀਟਿੰਗ

ਰਾਜਪੁਰਾ ( 28 ਦਿਸੰਬਰ) ਬੀਤੀ ਸ਼ਾਮ ਰਾਜਪੁਰਾ ਦੇ Prime Hub ਦੇ Punjab Brew ਵਿੱਖੇ ਰੋਟਰੀ ਕਲੱਬ ਆਫ ਰਾਜਪੁਰਾ ਪਰਾਈਮ ਦੀ ਪਹਿਲੀ ਅਧਿਕਾਰਿਤ ਮੀਟਿੰਗ ਪ੍ਰਧਾਨ ਵਿਮਲ ਜੈਨ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਇੱਸ ਮੀਟਿੰਗ ਵਿੱਚ ਸ਼ਾਮਲ ਮੈਂਬਰਾਂ ਵੱਲੋਂ ਇੱਕ ਚੰਗੇ ਸਮਾਜ ਦੀ ਸਿਰਜਣਾ ਲਈ ਕਈ ਪ੍ਰਸਤਾਵ ਪੇਸ਼ ਕੀਤੇ ਗਏ ਅੱਤੇ ਆਪਣੇ ਕਲੱਬ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ। ਇੱਸ ਵਿੱਚ ਸੰਜੀਵ ਮਿੱਤਲ ਨੂੰ ਚੇਅਰਮੈਨ, ਵਿਮਲ ਜੈਨ ਪ੍ਰਧਾਨ, ਲਲਿਤ ਕੁਮਾਰ ਸਕੱਤਰ, ਸੰਜੇ ਬੱਗਾ ਜੁਆਇੰਟ ਸਕੱਤਰ/ਐਲ ਏ,ਅਜੇ ਮਿੱਤਲ ਜੁਆਇੰਟ ਸਕੱਤਰ, ਸੰਜੀਵ ਬਾਂਸਲ ਖ਼ਜਾਨਚੀ, ਸੁਰਿੰਦਰ ਜੀ ਉਪ ਪ੍ਰਧਾਨ, ਸੁਰਿੰਦਰ ਅਰੋੜਾ ਉੱਪ ਪ੍ਰਧਾਨ, ਅਜੈ ਬਾਂਸਲ ਉੱਪ ਪ੍ਰਧਾਨ, ਰਾਜੇਸ਼ ਨੰਦਾ ਸਕਰੀਨਿੰਗ ਕਮੇਟੀ/ਉੱਪ ਖ਼ਜਾਨਚੀ, ਸੰਦੀਪ ਸਿੱਕਾ ਸਕਰੀਨਿੰਗ ਕਮੇਟੀ, ਅਸ਼ੋਕ ਵਰਮਾ ਸਕਰੀਨਿੰਗ ਕਮੇਟੀ/ ਕੋ PRO, ਮੋਹਿਤ ਮਿੱਤਲ ਚੇਅਰਮੈਨ ਫਾਈਨਾਂਸ, ਅਭਿਲਾਸ਼ ਸਿੰਗਲਾ ਕੋ ਚੇਅਰਮੈਨ ਫਾਈਨਾਂਸ, ਜਿਤੇਨ ਸਚਦੇਵਾ PRO, ਡੀ ਐਸ ਕੱਕੜ ਪ੍ਰੈਸ/ਮੀਡੀਆ, ਮੇਜਰ ਸਿੰਘ ਸਾਰਜੈਂਟ, ਲਾਲ ਚੰਦ ਮਿੱਤਲ ਡਰੈਕਟਰ ਮੈਡੀਕਲ ਸਰਵਿਸ, ਪੰਕਜ ਮਿੱਤਲ ਡਾਇਰੈਕਟਰ ਫੈਲੋਸ਼ਿਪ, ਸੁਭਾਸ਼ ਅੱਗਰਵਾਲ ਕੋ ਡਾਇਰੈਕਟਰ ਫੈਲੋਸ਼ਿਪ, ਰੀਪਨ ਸਿੰਗਲਾ ਕੋ ਡਾਇਰੈਕਟਰ ਫੈਲੋਸ਼ਿਪ, ਰਾਜੀਵ ਗੋਇਲ ਕੋ ਡਾਇਰੈਕਟਰ ਫੈਲੋਸ਼ਿਪ, ਚਰਨਜੀਵ ਮਿੱਤਲ ਕੋ ਐਲ ਏ ਦੇ ਅਹੁਦਿਆਂ ਨਾਲ ਨਿਵਾਜਿਆ ਗਿਆ।

More From Author

Apple watch ਤੇ ban ਅਸਥਾਈ ਤੌਰ ‘ਤੇ ਹਟਾਇਆ ਗਿਆ

ਫੌਜੀ ਦੀ ਮੌਤ ਦੇ 14 ਸਾਲ ਬਾਅਦ ਮਿਲੀ ਮਾਂ ਨੂੰ ਪੈਨਸ਼ਨ

Leave a Reply

Your email address will not be published. Required fields are marked *