ਲੋੜਵੰਦਾਂ ਦੀ ਮਦਦ ਲਈ ਸ਼ਹਿਰ ਦੀਆਂ ਕਈ ਸਮਾਜਿਕ ਸੰਸਥਾਵਾਂ ਹਮੇਸ਼ਾਂ ਅੱਗੇ ਰਹਿੰਦੀਆਂ ਹਨ। ਓਹਨਾਂ ਵਿੱਚੋਂ ਇੱਕ ਮੁੱਡਲਾ ਨਾਂ ਕੁਝ ਸਮੇਂ ਪਹਿਲਾਂ ਹੌਂਦ ਵਿੱਚ ਆਈ ਰੋਟਰੀ ਕਲੱਬ ਆਫ ਰਾਜਪੁਰਾ ਪ੍ਰਾਇਮ ਦਾ ਹੈ। ਬੀਤੇ ਦਿਨੀਂ ਇੱਸ ਕਲੱਬ ਦੇ ਚੇਅਰਮੈਨ ਸ੍ਰੀ ਸੰਜੀਵ ਮਿੱਤਲ ਜੀ ਕੋਲ ਇੱਕ ਗਰੀਬ ਪਰਿਵਾਰ ਨੇ ਸੰਪਰਕ ਕੀਤਾ ਅੱਤੇ ਉਹਨਾਂ ਦੇ ਪਰਿਵਾਰ ਦੀ ਬੱਚੀ ਦੇ ਵਿਆਹ ਲਈ ਮਦੱਦ ਮੰਗੀ। ਉਹ ਬੱਚੀ ਜਿੱਸ ਦੇ ਸਿਰ ਤੋਂ ਉਸਦੇ ਪਿਤਾ ਦਾ ਸਾਯਾ ਉੱਠ ਚੁੱਕਾ ਸੀ। ਇੱਸ ਬਾਰੇ ਪਤਾ ਲੱਗਣ ਤੋਂ ਬਾਅਦ ਕਲੱਬ ਦੇ ਚੇਅਰਮੈਨ ਸ੍ਰੀ ਸੰਜੀਵ ਮਿੱਤਲ ਅੱਤੇ ਪ੍ਰਧਾਨ ਸ਼੍ਰੀ ਵਿਮਲ ਜੈਨ ਨੇ ਬਾਕੀ ਔਹਦੇਦਾਰਾਂ ਨਾਲ ਮਸ਼ਵਰਾ ਕਰਕੇ ਇੱਸ ਪਰਿਵਾਰ ਦੀ ਮਦੱਦ ਲਈ ਹੱਥ ਵਧਾਇਆ ਅੱਤੇ ਬੱਚੀ ਦੇ ਵਿਆਹ ਵਿੱਚ ਮਾਲੀ ਸਹਾਇਤਾ ਕੀਤੀ।

Posted in
Punjab
ਲੋੜਵੰਦ ਦੀ ਮਦਦ ਲਈ ਅੱਗੇ ਆਇਆ ਰੋਟਰੀ ਕਲੱਬ ਆਫ ਰਾਜਪੁਰਾ ਪ੍ਰਾਇੰਮ
You May Also Like
More From Author

ਪੰਜਾਬ ਦੇ ਕਿਸਾਨ ਦਿੱਲੀ ਲਈ ਰਵਾਨਾ, ਮੰਗਾਂ ਪੂਰੀਆਂ ਹੋਣ ਤੱਕ ਕਰਨਗੇ ਰੋਸ ਪ੍ਰਦਰਸ਼ਨ
