ਅੰਗਕੋਰ ਵਾਟ ਮੰਦਿਰ UNESCO ਦੁਆਰਾ ਦੁਨੀਆ ਦਾ 8th Wonder ਘੋਸ਼ਿਤ ਕੀਤਾ ਗਿਆ

ਅੰਗਕੋਰ ਵਾਟ ਨੂੰ ਇੱਕ ਹਿੰਦੂ ਮੰਦਰ ਵਜੋਂ ਬਣਾਇਆ ਗਿਆ ਸੀ, ਜੋ ਭਗਵਾਨ ਵਿਸ਼ਨੂੰ ਨੂੰ ਸਮਰਪਿਤ ਸੀ ਅਤੇ ਹੌਲੀ-ਹੌਲੀ ਬੁੱਧ ਧਰਮ ਦਾ ਇੱਕ ਪ੍ਰਮੁੱਖ ਮੰਦਰ ਬਣ ਗਿਆ।

ਕੰਬੋਡੀਆ ਦੇ ਉੱਤਰੀ ਸੂਬੇ ਸੀਮ ਰੀਪ ਵਿੱਚ ਸਥਿਤ ਅੰਗਕੋਰ ਵਾਟ ਮੰਦਿਰ ਨੇ ਇਟਲੀ ਦੇ ਪੌਂਪੇਈ ਨੂੰ ਹਰਾ ਕੇ ਵਿਸ਼ਵ ਦਾ ਅੱਠਵਾਂ ਅਜੂਬਾ ਬਣ ਗਿਆ ਹੈ।

ਅੰਗਕੋਰ ਵਾਟ ਦੇ ਕੋਲ ਦੁਨੀਆ ਦੀ ਸਭ ਤੋਂ ਵੱਡੀ ਧਾਰਮਿਕ ਇਮਾਰਤ ਹੋਣ ਲਈ Guinness World Record ਵੀ ਹੈ।

ਅੰਗਕੋਰ ਵਾਟ ਨੂੰ 12ਵੀਂ ਸਦੀ ਵਿੱਚ ਖਮੇਰ ਸਮਰਾਟ ਸੂਰਿਆਵਰਮਨ II ਦੁਆਰਾ ਇੱਕ ਹਿੰਦੂ ਮੰਦਰ ਦੇ ਰੂਪ ਵਿੱਚ ਬਣਾਇਆ ਗਿਆ ਸੀ। ਇਹ ਮੰਦਰ ਭਗਵਾਨ ਵਿਸ਼ਨੂੰ ਨੂੰ ਸਮਰਪਿਤ ਸੀ, ਅਤੇ ਹੌਲੀ-ਹੌਲੀ ਉਸ ਦੇ ਉੱਤਰਾਧਿਕਾਰੀ ਜੈਵਰਮਨ ਸੱਤਵੇਂ ਦੁਆਰਾ ਇੱਕ ਪ੍ਰਮੁੱਖ ਬੋਧੀ ਮੰਦਰ ਵਿੱਚ ਤਬਦੀਲ ਹੋ ਗਿਆ, ਜਿਸਨੇ ਨੇੜੇ ਹੀ ਬੇਯੋਨ ਦਾ ਮਸ਼ਹੂਰ ਬੋਧੀ ਮੰਦਰ ਵੀ ਬਣਾਇਆ।

More From Author

ਧੋਨੀ ਨੂੰ ਕਰੀਬੀ ਦੋਸਤਾ ਨੇ ਲਾ ਤਾ 15 ਕਰੋੜ ਦਾ ਚੂਨਾ, ਕੀਤਾ ਕੇਸ ਦਰਜ

PUNJAB: ਬੱਸਾਂ ਵਿਚ ਜਿੰਨੀਆਂ ਸੀਟਾਂ ਓਨਿਆ ਸਵਾਰੀਆਂ, ਰੋਡਵੇਜ਼ ਕਰਮਚਾਰੀ ਖੁਦ ਲਾਗੂ ਕਰਨਗੇ ਨਿਯਮ

Leave a Reply

Your email address will not be published. Required fields are marked *