ਕਸ਼ਮੀਰ ਦਾ ਵੀ ਉਹੀ ਹਾਲ ਹੋ ਸਕਦਾ ਹੈ ਜੋ ਗਾਜ਼ਾ ਦਾ ਹੋਇਆ ਸੀ -Farooq Abdullah

ਨੈਸ਼ਨਲ ਕਾਨਫਰੰਸ ਦੇ ਸੰਸਦ ਮੈਂਬਰ ਫਾਰੂਕ ਅਬਦੁੱਲਾ ਨੇ ਕਿਹਾ ਕਿ ਜੇਕਰ ਪਾਕਿਸਤਾਨ ਨਾਲ ਗੱਲਬਾਤ ਰਾਹੀਂ ਕੋਈ ਹੱਲ ਨਹੀਂ ਨਿਕਲਦਾ ਤਾਂ ਭਾਰਤ ਦਾ Gaza ਤੇ Palestine ਵਰਗਾ ਹੀ ਹਸ਼ਰ ਹੋ ਸਕਦਾ ਹੈ।

ਬਿਆਨ ਵਿੱਚ, ਜੰਮੂ ਅਤੇ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਇਹ ਵੀ ਕਿਹਾ, “ਜੇ ਅਸੀਂ ਆਪਣੇ ਗੁਆਂਢੀਆਂ ਨਾਲ ਦੋਸਤੀ ਰੱਖਾਂਗੇ, ਤਾਂ ਦੋਵੇਂ ਤਰੱਕੀ ਕਰਨਗੇ।”

ਉਨ੍ਹਾਂ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੇ ਨੇਤਾਵਾਂ ਨੂੰ ਗੱਲਬਾਤ ਰਾਹੀਂ ਆਪਣੇ ਦੁਵੱਲੇ ਮੁੱਦਿਆਂ ਦਾ ਹੱਲ ਲੱਭਣ ਦੀ ਅਪੀਲ ਕੀਤੀ।

More From Author

ਵੀਰ ਬਾਲ ਦਿਵਸ ਮਨਾਉਣ ਨਾਲ ਦੇਸ਼ ਦੀ ਆਜ਼ਾਦੀ ਦੇ ਅੰਮ੍ਰਿਤ ਕਾਲ ਵਿੱਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਹੋਈ ਹੈ -PM ਨਰੇਂਦਰ ਮੋਦੀ

BREAKING: ਦਿੱਲੀ ਵਿਚ ਬੰਬ ਧਮਾਕਾ

Leave a Reply

Your email address will not be published. Required fields are marked *