ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਪੰਜਾਬੀ ਗਾਇਕ ਜੈਜ਼ੀ ਬੀ ਵੱਲੋਂ ਆਪਣੇ ਨਵੇਂ ਗੀਤ ‘ਮੜਕ ਸ਼ਕੀਨਾ ਦੀ’ ਵਿੱਚ ਵਰਤੇ ਗਏ ‘ਇਤਰਾਜ਼ਯੋਗ’ ਸ਼ਬਦ ਬਾਰੇ ਪੁਲੀਸ ਤੋਂ ਰਿਪੋਰਟ ਮੰਗੀ ਹੈ। ਕਮਿਸ਼ਨ ਨੇ ਗੀਤ ਵਿੱਚ ਔਰਤਾਂ ਦੇ ਸੰਦਰਭ ਵਿੱਚ ਵਰਤੇ ਗਏ ਇਤਰਾਜ਼ਯੋਗ ਸ਼ਬਦ ਦਾ ਵੀ ਖੁਦ ਨੋਟਿਸ ਲਿਆ ਹੈ।
ਕਮਿਸ਼ਨ ਨੇ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਤੋਂ ਇੱਕ ਹਫ਼ਤੇ ਵਿੱਚ ਰਿਪੋਰਟ ਵੀ ਮੰਗੀ ਹੈ।

Posted in
Punjab
ਪੰਜਾਬ ਮਹਿਲਾ ਕਮਿਸ਼ਨ ਨੇ Jazzy B ਦੇ ਨਵੇਂ ਗੀਤ ‘ਚ ‘ਇਤਰਾਜ਼ਯੋਗ’ ਸ਼ਬਦ ‘ਤੇ ਪੁਲਿਸ ਤੋਂ ਮੰਗੀ ਰਿਪੋਰਟ
You May Also Like
More From Author

7.6 Crore UBER BILL?
