ਰਾਜਪੁਰਾ ਦੇ ਵਕੀਲ ਖਿਲਾਫ਼ Arms Act ਦੇ ਤਹਿਤ ਮਾਮਲਾ ਦਰਜ

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਐਡਵੋਕੇਟ ਸ਼ੇਖਰ ਚੌਧਰੀ ਨੇ ਸੰਦੀਪ ਗੁਡਵਾਨੀ ਅਤੇ ਬਿਹਾਰੀ ਲਾਲ ਸਵੀਟਸ ਦੇ ਮਾਲਕ ਗਗਨ ਖੁਰਾਣਾ ਨੂੰ ਪਿਸਤੌਲ ਦਿਖਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਸ਼ੇਖਰ ਚੌਧਰੀ ਖ਼ਿਲਾਫ਼ ਧਾਰਾ 307, 120ਬ, 506 IPC ਅਤੇ 25 Arms Act ਤਹਿਤ ਕੇਸ ਦਰਜ ਕੀਤਾ ਗਿਆ। ਰਾਜਪੁਰਾ ਦੇ ਸਿਟੀ ਥਾਣੇ ਵਿੱਖੇ ਮਾਮਲਾ ਦਰਜ ਕੀਤਾ ਗਿਆ ਅੱਤੇ ਪੁਲਿਸ ਇੱਸ ਦੀ ਜਾਂਚ ਵਿੱਚ ਜੁੱਟ ਗਈ ਹੈ।

More From Author

PUNJAB: ਬੱਸਾਂ ਵਿਚ ਜਿੰਨੀਆਂ ਸੀਟਾਂ ਓਨਿਆ ਸਵਾਰੀਆਂ, ਰੋਡਵੇਜ਼ ਕਰਮਚਾਰੀ ਖੁਦ ਲਾਗੂ ਕਰਨਗੇ ਨਿਯਮ

ਪੰਜਾਬ ਦੀ ਧੀ ਨੂੰ ਮਿਲਿਆ ਰਾਸ਼ਟਰੀ ਪ੍ਰਸਾਰ ਭਾਰਤੀ ਪੁਰਸਕਾਰ

Leave a Reply

Your email address will not be published. Required fields are marked *