ਬੀਤੇ ਦਿਨ ਰੋਟਰੀ ਕਲੱਬ ਰਾਜਪੁਰਾ ਪ੍ਰਾਈਮ ਦੇ ਮੈਂਬਰਾਂ ਨੇ ਕਲੱਬ ਦੀ ਪਹਿਲੀ ਮੀਟਿੰਗ ਕੀਤੀ। ਜਿਸ ਵਿਚ ਸਰਬਸੰਮਤੀ ਨਾਲ ਵਿਮਲ ਜੈਨ ਨੂੰ ਪ੍ਰਧਾਨ, ਲਲਿਤ ਕੁਮਾਰ ਨੂੰ ਸਕੱਤਰ, ਸੰਜੇ ਬੱਗਾ ਨੂੰ ਸੰਯੁਕਤ ਸਕੱਤਰ ਅਤੇ ਸੰਜੀਵ ਕੁਮਾਰ ਬਾਂਸਲ ਨੂੰ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ।

Posted in
Punjab
ਵਿਮਲ ਜੈਨ ਬਣੇ Rotary Club Rajpura Prime ਦੇ ਪਹਿਲੇ ਪ੍ਰਧਾਨ
You May Also Like
More From Author

ਭਾਰਤ ਵਿਸ਼ਵ ਚੁਣੌਤੀਆਂ ਲਈ ਘੱਟ ਲਾਗਤ, ਗੁਣਵੱਤਾ, ਟਿਕਾਊ ਅਤੇ ਮਾਪਯੋਗ ਹੱਲ ਪ੍ਰਦਾਨ ਕਰ ਸਕਦਾ ਏ -Narendra Modi
