ਰਾਜਪੁਰਾ,16 ਮਈ – ਰਾਜਪੁਰਾ ਦੀ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਪ੍ਰਾਇਮ ਦੀ ਮੀਟਿੰਗ ਦਾ ਆਯੋਜਨ ਕਲੱਬ ਦੇ ਪ੍ਰਧਾਨ ਵਿਮਲ ਜੈਨ ਦੀ ਅਗਵਾਈ ਹੇਠ ਇਥੋਂ ਦੇ ਫਿਰੰਗੀ ਪਾਣੀ ਰੈਸਟੋਰੈਂਟ ਵਿਚ ਹੋਈ।ਜਿਸ ਵਿਚ ਸਮਾਜ ਸੇਵਾ ਦੇ ਕੀਤੇ ਕੰਮਾਂ ਅਤੇ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣ ਵਾਲੇ ਕੰਮਾਂ ਕਾਰਾਂ ਬਾਰੇ ਵਿਸਤਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੌਕੇ ਤੇ ਕਲੱਬ ਦੇ ਚੇਅਰਮੈਨ ਸੰਜੀਵ ਮਿੱਤਲ ਦਾ ਜਨਮ ਦਿਨ ਵੀ ਕਲੱਬ ਦੇ ਮੈਂਬਰਾਂ ਵੱਲੋਂ ਕੇਕ ਕੱਟ ਕੇ ਮਨਾਇਆ ਗਿਆ।ਸੰਜੀਵ ਮਿੱਤਲ ਦਾ ਮੌਜੂਦ ਸਾਰੇ ਮੈਂਬਰਾਂ ਨੇ ਮੂੰਹ ਮਿੱਠਾ ਕਰਵਾਉਂਦੇ ਹੋਏ ਮੁਬਾਰਕਾਂ ਦਿੱਤੀਆਂ।ਇਸ ਦੌਰਾਨ ਚੇਅਰਮੈਨ ਸੰਜੀਵ ਮਿੱਤਲ ਨੇ ਆਪਣੇ ਜਨਮ ਦਿਨ ਨੂੰ ਯਾਦਗਾਰੀ ਬਣਾਉਣ ਲਈ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।
Posted in
Punjab
ਰੋਟਰੀ ਕਲੱਬ ਪ੍ਰਾਇਮ ਦੀ ਮੀਟਿੰਗ ਦੌਰਾਨ ਕਲੱਬ ਦੇ ਚੇਅਰਮੈਨ ਸੰਜੀਵ ਮਿੱਤਲ ਦਾ ਜਨਮ ਦਿਨ ਮਨਾਇਆ
You May Also Like
Posted in
Punjab
ਸੱਤ ਰੋਜਾ ਐਨ.ਐਸ.ਐਸ. ਕੈਂਪ ਦਾ ਸ਼ਾਨਦਾਰ ਸਮਾਪਨ | DD Bharat
Posted by
Editor DD Bharat
Posted in
Punjab
ਪਟੇਲ ਕਾਲਜ ਵਿਖ਼ੇ ਐਲੂਮਨੀ ਮੀਟ ਹੋਈ | DD Bharat
Posted by
Editor DD Bharat
More From Author
DPS Rajpura ਦੀ ਸਮਰਿਧੀ ਚਾਹਲ ਬਣੀ ਸਿਟੀ ਟਾਪਰ

