ਜਲੰਧਰ ਕੈਂਟ, 17 ਨਵੰਬਰ 2023- ਰੈਸਲਿੰਗ ਦੀ ਦੁਨੀਆ ‘ਚ ਵੱਡਾ ਨਾਂ ਖੱਟਣ ਵਾਲੇ ਦਿਲੀਪ ਸਿੰਘ ਰਾਣਾ ਯਾਨੀ ‘ਦ ਗ੍ਰੇਟ ਖਲੀ’ ਦੇ ਘਰ ਖੁਸ਼ੀਆਂ ਦੀ ਬਹਾਰ ਲੱਗੀ ਹੋਈ ਹੈ। ਦਰਅਸਲ ਦ ਗ੍ਰੇਟ ਖਲੀ ਦੇ ਘਰ ਬੇਟੇ ਨੇ ਜਨਮ ਲਿਆ। ਇਸ ਖੁਸ਼ੀ ਦੇ ਮੌਕੇ ‘ਤੇ ਖਲੀ ਨੇ ਆਪਣੇ ਬੇਟੇ ਨਾਲ ਆਪਣੀ ਪਹਿਲੀ ਤਸਵੀਰ ਸੋਸ਼ਲ ਪਲੇਟਫਾਰਮ ‘ਤੇ ਸਾਂਝੀ ਕੀਤੀ, ਜਿਥੇ ਕਿ ਦ ਗ੍ਰੇਟ ਖਲੀ ਨੂੰ ਚਾਹੁਣ ਵਾਲਿਆਂ ਨੇ ਵਧਾਈਆਂ ਦਾ ਤਾਂਤਾ ਲਗਾ ਦਿੱਤਾ ਹੈ। ਦੱਸ ਦੇਈਏ ਕਿ ਪੁੱਤਰ ਤੋਂ ਪਹਿਲਾਂ ਖਲੀ ਦੇ ਇੱਕ ਬੇਟੀ ਨੇ ਜਨਮ ਲਿਆ ਸੀ ਜੋ ਕਰੀਬ 9 ਸਾਲ ਦੀ ਹੋ ਚੁੱਕੀ ਹੈ
Posted in
Punjab
ਗ੍ਰੇਟ ਖਲੀ ਦੇ ਘਰ ਲਿਆ ਪੁੱਤਰ ਨੇ ਜਨਮ, ਸੋਸ਼ਲ ਮੀਡੀਆ ‘ਤੇ ਸਾਝੀ ਕੀਤੀ ਪਹਿਲੀ ਫੋਟੋ
You May Also Like
Posted in
Punjab
DPS Rajpura ਵਿੱਚ ਜੋਸ਼ ਅਤੇ ਏਕਤਾ ਨਾਲ ਮਨਾਇਆ ਗਿਆ ਯੋਗ ਦਿਵਸ
Posted by
Editor DD Bharat
Posted in
Punjab
ਪਟੇਲ ਕਾਲਜ ਵਿੱਚ ਲਗਾਇਆ ਗਿਆ SIR ਅਧੀਨ ਵੋਟਰ ਮੈਪਿੰਗ ਸਬੰਧੀ ਕੈਂਪ
Posted by
Editor DD Bharat
Posted in
Punjab
ਪਟੇਲ ਕਾਲਜ ਦੇ ਐਨ.ਸੀ.ਸੀ ਵਿੰਗ ਨੇ ਮਨਾਇਆ ਵਿਸ਼ਵ ਵਾਤਾਵਰਣ ਦਿਵਸ
Posted by
Editor DD Bharat
More From Author
Posted in
Punjab
ਪਟੇਲ ਕਾਲਜ ਵਿੱਚ ਲਗਾਇਆ ਗਿਆ SIR ਅਧੀਨ ਵੋਟਰ ਮੈਪਿੰਗ ਸਬੰਧੀ ਕੈਂਪ
Posted by
Editor DD Bharat
ਨਸ਼ੇ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ ਫਿਰੋਜ਼ਪਰ ਪੁਲਿਸ ਕਾਰਵਾਈ, 2 ਕਿੱਲੋ ਹੈਰੋਇਨ ਸਮੇਤ ਤਿੰਨ ਗ੍ਰਿਫ਼ਤਾਰ

