ਆਮ ਆਦਮੀ ਪਾਰਟੀ ਦੇ ਆਗੂ ਅਤੇ ਵਲੰਟੀਅਰਆਂ ਨੇ ਦੀਪਕ ਸੂਦ ਅਤੇ ਜਸਵੀਰ ਸਿੰਘ ਚੰਦੂਆ ਦਾ ਕੀਤਾ ਸਨਮਾਨ | DD Bharat

ਮਿਤੀ 25-02-2025  ਨੂੰ ਆਮ ਆਦਮੀ ਪਾਰਟੀ ਰਾਜਪੁਰਾ ਦੇ ਨਵ- ਨਯੁਕਤ ਚੇਅਰਮੈਨ ਦੀਪਕ ਸੂਦ ਦੇ ਗ੍ਰਹਿ ਵਿਖੇ ਪਾਰਟੀ ਵਲੰਟੀਅਰ ਅਤੇ ਲੀਡਰ ਸਾਹਿਬਾਨ ਨੇ ਦੀਪਕ ਸੂਦ ਨੂੰ ਰਾਜਪੁਰਾ ਮਾਾਰਕੀਟ ਕਮੇਟੀ ਅਤੇ ਜਸਬੀਰ ਸਿੰਘ ਚੰਦੂਆ ਬਨੂੰੜ ਮਾਰਕੀਟ ਕਮੇਟੀ ਦਾ ਚੇਅਰਮੈਨ ਲਗਾਉਣ ਤੇ ਓਹਨਾ ਦਾ ਸਨਮਾਨ ਕੀਤਾ।


ਇਸ ਮੌਕੇ ਤੇ ਪਾਰਟੀ ਦੇ ਟਕਸਾਲੀ ਵਰਕਰਾਂ ਵਿੱਚ ਜੋਸ਼ ਅਤੇ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ, ਪਾਰਟੀ ਦੇ ਸੀਨੀਅਰ ਲੀਡਰ ਪਰਵੀਨ ਛਾਬੜਾ ਜੀ ਨੇ ਪਾਰਟੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਨਵ ਨਿਯੁਕਤ ਚੇਅਰਮੈਨ ਸਾਹਿਬਾਨ ਨੂੰ ਵਧਾਈ ਦਿੱਤੀ ਐਡਵੋਕੇਟ ਰਵਿੰਦਰ ਸਿੰਘ ਨੇ ਪਾਰਟੀ ਹਾਈ ਕਮਾਂਡ ਦਾ ਪਾਰਟੀ ਵਲੰਟੀਅਰ ਨੂੰ ਏਨਾ ਸਤਿਕਾਰ ਦੇਣ ਤੇ CM ਭਗਵੰਤ ਮਾਨ ਅਤੇ ਕੇਜਰੀਵਾਲ ਜੀ ਦਾ ਧੰਨਵਾਦ ਕੀਤਾ।ਇਸ ਮੌਕੇ ਉਤੇ ਮਨੀਸ਼ ਕੁਮਾਰ ਬੱਤਰਾ, ਮਨੀਸ਼ ਸੂਦ, ਕਰਨ ਗੜੀ, ਐਡਵੋਕੇਟ ਸੰਦੀਪ ਬਾਵਾ, ਅਨਿਲ ਚੌਧਰੀ, ਅਮਿਤ ਕੁਮਾਰ ਡਹਿਰਾ, ਸਰਦਾਰ ਬੰਤ ਸਿੰਘ, ਸਰਦਾਰ ਧਰਮਿੰਦਰ ਸਿੰਘ ਸ਼ਾਹਪੁਰ, ਕੈਪਟਨ ਸ਼ੇਰ ਸਿੰਘ, ਜਸਮੇਰ ਸਿੰਘ ਬਨੂੰੜ, ਹਰਦੇਵ ਛੜਬੜ, ਮਨੀਸ਼ ਸ਼ਰਮਾ, ਅਮਿਤ ਕੁਮਾਰ ਕਿੰਗਰ ਦਸਤਾਰ ਸਿੰਘ ਸਰਦਾਰ ਅਮਰੀਕ ਸਿੰਘ, ਸਰਦਾਰ ਕਰਨੈਲ ਸਿੰਘ ਪੁਰੀ, ਚੰਨਣ ਸਿੰਘ, ਅਮਰਜੀਤ ਸਿੰਘ, ਸਿਕੰਦਰ ਸਿੰਘ ਬਨੂੰੜ, ਸੋਨੀ ਬਨੂੰੜ, ਇਸਲਾਮ ਮੋਹੰਮਦ, ਪ੍ਰੀਤ ਸੈਣੀ, ਅਸ਼ੋਕ ਕੁਮਾਰ ਅਰੋੜਾ,ਸਰਦਾਰ ਸੁਰਿੰਦਰ ਸਿੰਘ, ਸਤਨਾਮ ਸਿੰਘ ਧਮੋਲੀ , ਪੰਕਜ ਗਰੋਵਰ, ਸੰਜੇ ਕੁਮਾਰ, ਸੰਦੀਪ ਸ਼ਰਮਾ, ਅਤੇ ਆਮ ਆਦਮੀ ਪਾਰਟੀ ਦੇ ਦਰਜਨਾਂ ਹੀ ਵਰਕਰਾਂ ਨੇ ਪਹੁੰਚ ਕੇ ਵਧਾਈਆ ਦਿੱਤੀਆ ਅਤੇ ਖੁਸ਼ੀ ਮਨਾਈ

More From Author

DPS Rajpura ਵਿੱਖੇ ਆਯੋਜਿਤ ਕੀਤਾ ਗਿਆ ਪ੍ਰੋਗਰਾਮ ‘Beyond The Labs’ | DD Bharat

P.M.N. ਕਾਲਜ ਨੇ ਮਨਾਇਆ ਮੈਨੇਜਮੈਂਟ ਦਿਵਸ | DD Bharat

Leave a Reply

Your email address will not be published. Required fields are marked *