Cristiano Ronaldo ਨੇ YouTube Channel ਲਾਂਚ ਕਰਦੇ ਹੀ ਤੋੜੇ ਰਿਕਾਰਡ
Cristiano Ronaldo ਨੇ ਇੱਕ ਧਮਾਕੇ ਨਾਲ content creation ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ ਕਿਉਂਕਿ ਉਸਦੇ ਚੈਨਲ ਨੇ ਕਥਿਤ ਤੌਰ ‘ਤੇ ਸਭ ਤੋਂ ਤੇਜ਼ੀ ਨਾਲ 10 ਲੱਖ subscribers ਤੱਕ ਪਹੁੰਚਣ ਦਾ…
‘ਅਲਵਿਦਾ, ਕੁਸ਼ਤੀ’: Vinesh Phogat ਨੇ Paris Olympics ਅਯੋਗਤਾ ਤੋਂ ਬਾਅਦ ਸੰਨਿਆਸ ਦਾ ਕੀਤਾ ਐਲਾਨ
ਨਿਰਾਸ਼ ਅਤੇ ਦਿਲ ਟੁੱਟ ਚੁੱਕੀ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਵੀਰਵਾਰ ਨੂੰ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਵਿਨੇਸ਼…
Vinesh Phogat ਸੋਨ ਤਗਮੇ ਤੋਂ ਪਹਿਲਾਂ Paris Olympics ਤੋਂ ਹੋਈ Disqualify
ਭਾਰਤ ਦੀ ਵਿਨੇਸ਼ ਫੋਗਾਟ ਨੂੰ ਓਲੰਪਿਕ ਦੇ 50 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਮੁਕਾਬਲੇ ਤੋਂ ਕੁਝ ਗ੍ਰਾਮ ਜ਼ਿਆਦਾ ਭਾਰ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ। ਫੋਗਾਟ ਨੇ ਕੁਆਰਟਰ ਫਾਈਨਲ ਵਿੱਚ ਜਾਪਾਨ…
ਹਰਿਆਣਾ ਦੀਆਂ ਮਹਿਲਾ ਮੁੱਕੇਬਾਜ਼ਾਂ ਨੇ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ 12 ਵਿੱਚੋਂ 10 ਗੋਲਡ ਮੈਡਲ ਜਿੱਤੇ
ਜਿਵੇਂ ਕਿ ਮਹਿਲਾ ਕੁਸ਼ਤੀ ਵਿਵਾਦਾਂ ਵਿੱਚ ਚਲ ਰਹੀ ਹੈ, ਹਰਿਆਣਾ ਦੀਆਂ ਮਹਿਲਾ ਮੁੱਕੇਬਾਜ਼ਾਂ ਨੇ ਗ੍ਰੇਟਰ ਨੋਇਡਾ ਵਿੱਚ ਹਾਲ ਹੀ ਵਿੱਚ ਆਯੋਜਿਤ ਮਹਿਲਾ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ 2023 ਵਿੱਚ ਕੁੱਲ 12 ਵਿੱਚੋਂ…
ਖੇਡ ਮੰਤਰਾਲੇ ਨੇ ਨਵੀਂ ਚੁਣੀ WFI ਨੂੰ ਕੀਤਾ ਸਸਪੈਂਡ
ਕੇਂਦਰੀ ਖੇਡ ਮੰਤਰਾਲੇ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (WFI) ਨੂੰ ਸਸਪੈਂਡ ਕਰ ਦਿੱਤਾ ਹੈ I ਇਸ ਦੇ ਨਾਲ ਹੀ WFI ਦੇ ਨਵੇਂ ਚੁਣੇ ਗਏ ਪ੍ਰਧਾਨ ਸੰਜੇ ਸਿੰਘ ਦੇ ਸਾਰੇ ਫੈਸਲਿਆਂ…
‘ਮੈਂ ਕੁਸ਼ਤੀ ਛੱਡ ਰਹੀ ਹਾਂ’: ਬ੍ਰਿਜ ਭੂਸ਼ਣ ਦੇ ਸਹਿਯੋਗੀ ਦੇ WFI ਪ੍ਰਧਾਨ ਚੁਣੇ ਜਾਣ ਤੋਂ ਬਾਅਦ ਸਾਕਸ਼ੀ ਮਲਿਕ ਨੇ ਇਹ ਕਿਹਾ
WFI ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਨਜ਼ਦੀਕੀ ਸਾਥੀ ਸੰਜੇ ਕੁਮਾਰ ਸਿੰਘ ਨੂੰ ਅੱਜ ਪਹਿਲਾਂ WFI ਦਾ ਨਵਾਂ ਪ੍ਰਧਾਨ ਚੁਣਿਆ ਗਿਆ। ਸਾਕਸ਼ੀ ਮਲਿਕ ਨੇ ਕੁਸ਼ਤੀ ਤੋਂ ਸੰਨਿਆਸ ਲੈਣ…
ਪੰਜਾਬ ਕਿੰਗਜ਼ IPL 2024: PBKS ਨਿਲਾਮੀ ਤੋਂ ਬਾਅਦ ਖਿਡਾਰੀ
2024 ਸੀਜ਼ਨ ਲਈ ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਨਿਲਾਮੀ ਮੰਗਲਵਾਰ 19 ਦਸੰਬਰ ਨੂੰ ਦੁਬਈ ਵਿੱਚ ਚੱਲ ਰਹੀ ਹੈ। PBKS IPL 2024 FULL SQUADਸ਼ਿਖਰ ਧਵਨ (c), ਮੈਥਿਊ ਸ਼ਾਰਟ, ਪ੍ਰਭਸਿਮਰਨ ਸਿੰਘ, ਜਿਤੇਸ਼…
ਭਾਰਤ vs ਆਸਟ੍ਰੇਲੀਆ : MS Dhoni ਤੋਂ ਇਸ ਖਿਡਾਰੀ ਤੋਂ ਬਾਅਦ ਰਿੰਕੂ ਸਿੰਘ ਹੈ ਭਾਰਤੀ ਟੀਮ ਦਾ ਨਵਾਂ ਫਿਨਿਸ਼ਰ, ਸਾਬਕਾ ਕ੍ਰਿਕਟਰ ਨੇ ਕੀਤਾ ਦਾਅਵਾ
ਨਵੀਂ ਦਿੱਲੀ, 24 ਨਵੰਬਰ 2023 – ਸਾਬਕਾ ਕ੍ਰਿਕਟਰ ਅਭਿਸ਼ੇਕ ਨਾਇਰ ਨੇ ਰਿੰਕੂ ਸਿੰਘ ਦੀ ਮੈਚ ਫਿਨਿਸ਼ ਕਰਨ ਦੀ ਕਾਬਲੀਅਤ ਦੀ ਤਾਰੀਫ ਕੀਤੀ। ਰਿੰਕੂ ਸਿੰਘ ਦੀ ਅਗਵਾਈ ਵਿੱਚ ਭਾਰਤ ਨੇ ਵੀਰਵਾਰ…
ਭਾਰਤ vs ਆਸਟ੍ਰੇਲੀਆ T20: ਭਾਰਤ ਨੇ ਪਹਿਲੇ ਟੀ-20 ਵਿੱਚ ਆਸਟ੍ਰੇਲੀਆ ਨੂੰ ਦੋ ਵਿਕਟਾਂ ਨਾਲ ਹਰਾਇਆ, ਸੂਰਿਆਕੁਮਾਰ ਤੇ ਈਸ਼ਾਨ ਕਿਸ਼ਨ ਨੇ ਲਾਏ ਅਰਧ ਸੈਂਕੜੇ
ਨਵੀਂ ਦਿੱਲੀ, 23 ਨਵੰਬਰ 2023 – ਵੀਰਵਾਰ ਨੂੰ ਸ਼ੁਰੂ ਹੋਈ ਭਾਰਤ ਤੇ ਆਸਟ੍ਰੇਲੀਆ ਵਿਚਕਾਰ ਪੰਜ ਮੈਚਾਂ ਦੀ T20 ਸੀਰੀਜ਼ ਦਾ ਪਹਿਲਾ ਮੈਚ ਵਿਸ਼ਾਖਾਪਟਨਮ ਦੇ ਡਾ: ਵਾਈ.ਐਸ. ਰਾਜਸ਼ੇਖਰ ਰੈੱਡੀ ਏਸੀਏ-ਵੀਡੀਸੀਏ ਕ੍ਰਿਕਟ…
ਵਿਰਾਟ ਕੋਹਲੀ ਨੇ ਮਾਰੀ ਵੱਡੀ ਛਾਲ, ਪਹੁੰਚੇ ਨੰਬਰ 1 ਬੱਲੇਬਾਜ਼ ਬਣਨ ਦੇ ਨੇੜੇ; ਕਪਤਾਨ ਰੋਹਿਤ ਨੂੰ ਵੀ ਹੋਇਆ ਬੰਪਰ ਫਾਇਦਾ
ਨਵੀਂ ਦਿੱਲੀ- ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦਾ ਬੱਲਾ ODI ਵਿਸ਼ਵ ਕੱਪ 2023 ਵਿੱਚ ਜ਼ੋਰਦਾਰ ਗਰਜਿਆ। ਉਸ ਨੇ ਇਸ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ (765) ਬਣਾਈਆਂ,…
Gautam Gambhir ਦੀ ਹੋਈ ‘ਘਰ ਵਾਪਸੀ’, KKR ਨੇ ਸਾਬਕਾ ਕ੍ਰਿਕਟਰ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
ਨਵੀਂ ਦਿੱਲੀ– ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਆਈਪੀਐਲ ਦੀ ਫਰੈਂਚਾਈਜ਼ੀ ਕੋਲਕਾਤਾ ਨਾਈਟ ਰਾਈਡਰਜ਼ ਨਾਲ ਮੁੜ ਜੁੜ ਗਏ ਹਨ। ਕੇਕੇਆਰ ਨੇ ਅਗਲੇ ਸੀਜ਼ਨ ਲਈ ਗੰਭੀਰ ਨੂੰ ਮੈਂਟਰ ਵਜੋਂ…
ਟੀਮ ਇੰਡੀਆ ਦਾ ਸੁਪਨਾ ਹੋਇਆ ਚਕਨਾਚੂਰ, ਆਸਟ੍ਰੇਲੀਆ ਛੇਵੀਂ ਵਾਰ ਬਣਿਆ ਵਿਸ਼ਵ ਚੈਂਪੀਅਨ
ਨਵੀਂ ਦਿੱਲੀ, 19 ਨਵੰਬਰ 2023- ਟ੍ਰੈਵਿਸ ਹੈੱਡ (137) ਅਤੇ ਮਾਰਨਸ ਲੈਬੁਸ਼ਗਨ (58*) ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਆਸਟ੍ਰੇਲੀਆ ਨੇ ਐਤਵਾਰ ਨੂੰ ਛੇਵੀਂ ਵਾਰ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ।…
IND vs NZ Semifinal : ਸ਼ੁਭਮਨ ਗਿੱਲ ਨੇ 41 ਗੇਂਦਾਂ ’ਚ ਅਰਧ ਸੈਂਕੜਾ ਜੜਿਆ, ਭਾਰਤ ਦਾ ਸਕੋਰ 100 ਦੌੜਾਂ ਤੋਂ ਪਾਰ
ਨਵੀਂ ਦਿੱਲੀ – ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ ਮੈਚ ਅੱਜ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ…
World Cup 2023 Semi Final: ਰੋਹਿਤ ਦੇ ਹੋਮ ਗਰਾਊਂਡ ‘ਤੇ ਭਾਰਤ ਦੇ ਹੱਥੋਂ ਨਿਕਲੇਗਾ ਸੈਮੀਫਾਈਨਲ ਮੈਚ ! ਸਾਹਮਣੇ ਆਏ ਵਾਨਖੇੜੇ ਦੇ ਡਰਾਉਣੇ ਅੰਕੜੇ
ਨਵੀਂ ਦਿੱਲੀ, 14 ਨਵੰਬਰ 2023- ਭਾਰਤੀ ਟੀਮ ਨੇ ਇਸ ਵਾਰ ਵਿਸ਼ਵ ਕੱਪ 2023 ਦੇ ਲੀਗ ਪੜਾਅ ਵਿੱਚ ਲਗਾਤਾਰ 9 ਮੈਚ ਜਿੱਤ ਕੇ ਸਾਬਤ ਕਰ ਦਿੱਤਾ ਕਿ ਉਹ ਵਿਸ਼ਵ ਕੱਪ 2023…
World Cup 2023: ਮੈਦਾਨ ਵਿਚਕਾਰ ਸ਼ੁਭਮਨ ਗਿੱਲ ਦੀ ਇਸ ਹਰਕਤ ਤੋਂ ਘਬਰਾਏ ਵਿਰਾਟ ਕੋਹਲੀ, ਦਿੱਤਾ ਅਜਿਹਾ ਰਿਐਕਸ਼ਨ ਕਿ ਵਾਇਰਲ ਹੋ ਗਈ ਵੀਡੀਓ
ਨਵੀਂ ਦਿੱਲੀ, 14 ਨਵੰਬਰ 2023- ਭਾਰਤੀ ਟੀਮ ਨੇ ਆਈਸੀਸੀ ਵਨਡੇ ਵਿਸ਼ਵ ਕੱਪ 2023 ਦੇ ਆਖਰੀ ਲੀਗ ਮੈਚ ਵਿੱਚ ਨੀਦਰਲੈਂਡ ਨੂੰ 160 ਦੌੜਾਂ ਨਾਲ ਹਰਾਇਆ। ਇਹ ਮੈਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ‘ਚ ਖੇਡਿਆ ਗਿਆ। ਇਸ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 4 ਵਿਕਟਾਂ ਗੁਆ ਕੇ 410 ਦੌੜਾਂ ਬਣਾਈਆਂ। ਜਵਾਬ ‘ਚ ਨੀਦਰਲੈਂਡ ਦੀ ਟੀਮ 47.5 ਓਵਰਾਂ ‘ਚ 250 ਦੌੜਾਂ ‘ਤੇ ਆਲ ਆਊਟ ਹੋ ਗਈ ਤੇ ਭਾਰਤ ਨੇ ਇਸ ਵਿਸ਼ਵ ਕੱਪ ‘ਚ ਲਗਾਤਾਰ 9ਵੀਂ ਜਿੱਤ ਦਰਜ ਕੀਤੀ। ਟੀਮ ਇੰਡੀਆ ਅਜੇਤੂ ਰਹਿ ਕੇ ਮਾਣ ਨਾਲ ਸੈਮੀਫਾਈਨਲ ‘ਚ ਪਹੁੰਚ ਗਈ ਹੈ, ਜਿੱਥੇ ਹੁਣ ਉਨ੍ਹਾਂ ਦਾ ਸਾਹਮਣਾ 15 ਨਵੰਬਰ ਨੂੰ ਨਿਊਜ਼ੀਲੈਂਡ ਨਾਲ ਹੋਵੇਗਾ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ‘ਚ ਕ੍ਰਿਕਟ ਦੇ ਪ੍ਰਿੰਸ ਤੇ ਕਿੰਗ ਕੋਹਲੀ ਨਜ਼ਰ ਆ ਰਹੇ ਹਨ। ਇਹ ਵੀਡੀਓ ਆਖਰੀ ਲੀਗ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਦਾ ਹੈ, ਜਿਸ ‘ਚ ਗਿੱਲ ਨੇ ਚਿੰਨਾਸਵਾਮੀ ਮੈਦਾਨ ‘ਤੇ ਕੋਹਲੀ ਨਾਲ ਅਜਿਹਾ ਕੁਝ ਕੀਤਾ, ਜਿਸ ਤੋਂ ਬਾਅਦ ਵਿਰਾਟ ਖੁਦ ਵੀ ਇਕ ਪਲ ਲਈ ਡਰ ਗਏ। ਆਓ ਜਾਣਦੇ ਹਾਂ ਕੀ ਹੈ ਪੂਰੀ ਕਹਾਣੀ? ਸ਼ੁਭਮਨ ਗਿੱਲ ਦੀ ਇਸ ਹਰਕਤ ਤੋਂ ਡਰ ਗਏ ਵਿਰਾਟ ਕੋਹਲੀ, ਦੇਖੋ ਵੀਡੀਓ ਅਸਲ ‘ਚ ਨੀਦਰਲੈਂਡ ਖਿਲਾਫ ਖੇਡੇ ਗਏ ਮੈਚ ‘ਚ ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਸ਼ੁਭਮਨ ਗਿੱਲ ਦੋਵਾਂ ਨੇ 51-51 ਦੌੜਾਂ ਦੀ ਪਾਰੀ ਖੇਡੀ। ਹਾਲਾਂਕਿ ਦੋਵੇਂ ਅਰਧ ਸੈਂਕੜਿਆਂ ਤੋਂ ਬਾਅਦ ਵੀ ਜ਼ਿਆਦਾ ਦੇਰ ਤਕ ਕ੍ਰੀਜ਼ ‘ਤੇ ਟਿਕ ਨਹੀਂ ਸਕੇ। ਇਸ ਮੈਚ ਤੋਂ ਪਹਿਲਾਂ ਦੋਵੇਂ ਖਿਡਾਰੀਆਂ ਨੂੰ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ‘ਚ ਮਸਤੀ ਕਰਦੇ ਦੇਖਿਆ ਗਿਆ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਜਦੋਂ ਖਿਡਾਰੀ ਮੈਚ ਤੋਂ ਪਹਿਲਾਂ ਮੈਦਾਨ ‘ਤੇ ਅਭਿਆਸ ਕਰ ਰਹੇ ਸਨ ਤਾਂ ਕੋਹਲੀ ਆਪਣਾ ਬੱਲਾ ਲੈ ਕੇ ਜਾ ਰਹੇ ਸਨ। ਫਿਰ ਗਿੱਲ ਨੇ ਕੁਝ ਦੂਰੀ ‘ਤੇ ਖੜ੍ਹੇ ਹੋ ਕੇ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਅਤੇ ਜੰਪ ਮਾਰਦੇ ਹੋਏ ਗਿੱਲ ਨੇ ਆਪਣੇ ਪੈਰ ਕੋਹਲੀ ਵੱਲ ਲੈ ਗਏ ਤੇ ਜਿਵੇਂ ਹੀ ਉਸ ਨੇ ਆਪਣੇ ਪੈਰ ਹਵਾ ਵਿਚ ਉਠਾਏ ਤਾਂ ਕੋਹਲੀ ਡਰ ਗਏ। ਉਸ ਦਾ ਪੈਰ ਕੋਹਲੀ ਨੂੰ ਛੂਹ ਗਏ। ਅਜਿਹੇ ‘ਚ ਕੋਹਲੀ ਪੂਰੀ ਤਰ੍ਹਾਂ ਹੈਰਾਨ ਰਹਿ ਗਏ। ਜਵਾਬ ਵਿੱਚ ਉਸ ਨੇ ਗਿੱਲ ਨੂੰ ਬੱਲਾ ਦਿਖਾਇਆ ਤੇ ਗਿੱਲ ਭੱਜ ਗਿਆ।
Glenn Maxwell ਦੀ ਤਾਰੀਫ਼ ‘ਚ Virat Kohli ਨੇ ਲਿਖੇ 6 ਸ਼ਬਦ, ਕੰਗਾਰੂ ਬੱਲੇਬਾਜ਼ ਨੇ ਖੇਡੀ ਕ੍ਰਿਕਟ ਇਤਿਹਾਸ ਦੀ ‘ਸਭ ਤੋਂ ਮਹਾਨ’ ਪਾਰੀ
ਨਵੀਂ ਦਿੱਲੀ, 08 ਨਵੰਬਰ 2023- ਗਲੇਨ ਮੈਕਸਵੈੱਲ ਨੇ ਮੰਗਲਵਾਰ ਨੂੰ ਅਫਗਾਨਿਸਤਾਨ ਖਿਲਾਫ ਵਿਸ਼ਵ ਕ੍ਰਿਕਟ ਦੀ ਸ਼ਾਇਦ ਸਭ ਤੋਂ ਵੱਡੀ ਪਾਰੀ ਖੇਡੀ, ਜਿਸ ਨੂੰ ਦੇਖ ਕੇ ਵਿਰਾਟ ਕੋਹਲੀ ਕਾਫੀ ਪ੍ਰਭਾਵਿਤ ਹੋਏ।…
ICC ODI Rankings : ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਕੇ ਸ਼ੁਭਮਨ ਗਿੱਲ ਬਣੇ ਦੁਨੀਆ ਦੇ ਨੰਬਰ 1 ODI ਬੱਲੇਬਾਜ਼
ਨਵੀਂ ਦਿੱਲੀ, 08 ਨਵੰਬਰ 2023- ICC Odi Rankings Batsman and Bowler। ਦੁਨੀਆ ਦੇ ਨੰਬਰ 1 ਵਨਡੇ ਬੱਲੇਬਾਜ਼ ਦੀ ਰੈਂਕਿੰਗ ‘ਚ ਵੱਡਾ ਬਦਲਾਅ ਹੋਇਆ ਹੈ। ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ੁਭਮਨ…
ਨਮਨ ਕਪਿਲ ਨੇ ਕੌਮੀ ਖੇਡਾਂ ‘ਚ ਜਿੱਤਿਆ ਸੋਨ ਤਗਮਾ
ਰਾਜਪੁਰਾ, 02 ਨਵੰਬਰ 2023 – ਪੰਜਾਬ ਦੇ ਸਟਾਰ ਸਾਈਕਲਿਸਟ ਨਮਨ ਕਪਿਲ ਨੇ ਗੋਆ ਵਿਖੇ ਕਰਵਾਈਆਂ ਕੌਮੀ ਖੇਡਾਂ 2023 ਵਿੱਚ ਚੰਗਾ ਪ੍ਰਦਰਸ਼ਨ ਕਰਦੇ ਹੋਏ ਇੰਦਰਾ ਗਾਂਧੀ ਸਾਈਕਿਲੰਗ ਵੈਲਡਰੋਮ ‘ਚ 15 ਕਿਲੋਮੀਟਰ…
