PUNJAB: ਜਲੰਧਰ ‘ਚ ‘ਅਗਨੀਵੀਰ’ ਮਹਿਲਾ ਭਰਤੀ ਰੈਲੀ ਹੋਈ ਸ਼ੁਰੂ

ਮਹਿਲਾ ਮਿਲਟਰੀ ਪੁਲਿਸ ਲਈ ‘ਅਗਨੀਵੀਰ’ ਜਨਰਲ ਡਿਊਟੀ ਦੀ ਚੋਣ ਲਈ ਜਲੰਧਰ ਕੈਂਟ ਵਿੱਚ ਮਹਿਲਾ ਭਰਤੀ ਰੈਲੀ ਮੰਗਲਵਾਰ ਨੂੰ ਸ਼ੁਰੂ ਕਰਾਈ ਗਈ।

ਕੁੱਲ 2,665 ਮਹਿਲਾ ਉਮੀਦਵਾਰਾਂ ਨੇ ਭਰਤੀ ਲਈ ਆਪਣੇ ਆਪ ਨੂੰ ਰਜਿਸਟਰ ਕਰਵਾਇਆ, ਜਿਨ੍ਹਾਂ ਵਿੱਚੋਂ 514 ਮਹਿਲਾ ਉਮੀਦਵਾਰਾਂ ਨੂੰ ਕੌਮਨ ਏੰਟਰੇਂਸ ਪ੍ਰੀਖਿਆ (CEE) ਦੇ ਆਯੋਜਨ ਤੋਂ ਬਾਅਦ ਸ਼ਾਰਟਲਿਸਟ ਕੀਤਾ ਗਿਆ ਸੀ। ਮੰਗਲਵਾਰ ਦੀ ਭਰਤੀ ਰੈਲੀ ਵਿੱਚ ਕੁੱਲ 358 ਮਹਿਲਾ ਉਮੀਦਵਾਰਾਂ ਨੇ ਹਿੱਸਾ ਲਿਆ।

More From Author

ਪੰਜਾਬ ਕਿੰਗਜ਼ IPL 2024: PBKS ਨਿਲਾਮੀ ਤੋਂ ਬਾਅਦ ਖਿਡਾਰੀ

ਭਾਰਤ ਵਿਸ਼ਵ ਚੁਣੌਤੀਆਂ ਲਈ ਘੱਟ ਲਾਗਤ, ਗੁਣਵੱਤਾ, ਟਿਕਾਊ ਅਤੇ ਮਾਪਯੋਗ ਹੱਲ ਪ੍ਰਦਾਨ ਕਰ ਸਕਦਾ ਏ -Narendra Modi

Leave a Reply

Your email address will not be published. Required fields are marked *