ਬਠਿੰਡਾ ਦੇ 11ਵੀਂ ਜਮਾਤ ਦੇ ਵਿਦਿਆਰਥੀ ਦੀ ਹੋਈ ਮੌਤ ਜਦੋਂ ਉਸਦੀ ਕਾਰ 140kmph ਦੀ ਰਫਤਾਰ ਨਾਲ ਟਕਰਾਈ; Instagram ਤੇ speedometer ਦੀ ਵੀਡੀਓ ਕੀਤੀ ਸੀ ਪੋਸਟ
ਮੰਗਲਵਾਰ ਨੂੰ ਕਥਿਤ ਤੌਰ ‘ਤੇ ਆਪਣੀ ਕਾਰ ਦਰੱਖਤ ਨਾਲ ਟਕਰਾਉਣ ਕਾਰਨ 11ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ ਹੋ ਗਈ। ਉਹ ਕਥਿਤ ਤੌਰ ‘ਤੇ 140 ਕਿਲੋਮੀਟਰ ਪ੍ਰਤੀ ਘੰਟਾ ਦੀ ਤੇਜ਼ ਰਫਤਾਰ…
