ਸੂਬੇ ਚ ਖੇਡਾ ਅਤੇ ਉਚੇਚੀ ਸਿੱਖਿਆ ਮੁਹੱਈਆ ਕਰਵਾਉਣਾ ਮਾਨ ਸਰਕਾਰ ਦੀ ਪ੍ਰਮੁੱਖ ਤਰਜੀਹ:ਵਿਧਾਇਕਾ ਨੀਨਾ ਮਿੱਤਲ
ਰਾਜਪੁਰਾ, 21 ਦਸੰਬਰ:ਐਨ ਟੀ ਸੀ ਸਕੂਲ ਰਾਜਪੁਰਾ ਵੱਲੋ ਖੇਡਾ ਵਿੱਚ ਨਮਾਣਾ ਖੱਟਣ ਵਾਲੇ ਸਕੂਲ ਵਿਦਿਆਰਥੀਆ ਦੀ ਹੌਸਲਾ ਅਫ਼ਜ਼ਾਈ ਲਈ ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਦੀ ਅਗਵਾਈ ਹੇਠ ਵਿਸ਼ੇਸ਼ ਸਨਮਾਨ ਸਮਾਰੋਹ…
