Covishield Vaccine ਨਾਲ ਹੋ ਸਕਦੇ ਹੈ Rare Side-effects, AstraZeneca ਨੇ ਕਿਹਾ
ਮਲਟੀਨੈਸ਼ਨਲ ਫਾਰਮਾਸਿਊਟੀਕਲ ਕੰਪਨੀ AstraZeneca ਨੇ ਪਹਿਲੀ ਵਾਰ ਮੰਨਿਆ ਹੈ ਕਿ ਇਸਦੀ Covishield ਵੈਕਸੀਨ ਦੁਰਲੱਭ ਮਾੜੇ ਪ੍ਰਭਾਵਾਂ ਦਾ ਕਾਰਨ ਬਣ ਸਕਦੀ ਹੈ। AstraZeneca ਨੇ 2020 ਵਿੱਚ Oxford ਯੂਨੀਵਰਸਿਟੀ ਦੇ ਸਹਿਯੋਗ ਨਾਲ…
