ਖਾਲਿਸਤਾਨੀ ਅੱਤਵਾਦੀ ਲਖਬੀਰ ਸਿੰਘ ਰੋਡੇ ਦਾ ਸਾਥੀ ਅੰਮ੍ਰਿਤਸਰ ਏਅਰਪੋਰਟ ਤੋਂ ਗ੍ਰਿਫਤਾਰ

ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਖਾਲਿਸਤਾਨੀ ਅੱਤਵਾਦੀ ਲਖਬੀਰ ਸਿੰਘ ਰੋਡੇ ਦੇ ਇੱਕ ਸਾਥੀ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਪਰਮਜੀਤ ਸਿੰਘ ਅੱਤਵਾਦ ਅਤੇ ਹੋਰ ਵਿਘਨਕਾਰੀ ਕਾਰਵਾਈਆਂ ਲਈ ਫੰਡਿੰਗ ਕਰਦਾ ਸੀ।

More From Author

ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਆਫੀਸਰਜ਼ ਐਸੋਸੀਏਸ਼ਨ ਨੇ ਕੀਤਾ ਪਟਿਆਲਾ ਵਿਖੇ ਆਪਣੀ ਚੌਥੀ ਤਿਮਾਹੀ ਜਨਰਲ ਕੌਂਸਲ ਦਾ ਆਯੋਜਨ

ਅਜੈ ਮਿੱਤਲ ਅਤੇ ਸ੍ਰੀ ਅਮਰ ਨਾਥ ਮੰਦਿਰ ਕਮੇਟੀ ਨੇ ਇੰਟਰਲਾਕ ਟਾਇਲਾ ਲਾਉਣ ਦੀ ਕੀਤੀ ਸ਼ੁਰੂਆਤ

Leave a Reply

Your email address will not be published. Required fields are marked *