ਚੰਡੀਗੜ੍ਹ, 22 ਨਵੰਬਰ 2023 – ਸੈਕਟਰ-40 ਵਿੱਚ ਸਵੇਰੇ ਜੇਸੀਬੀ ਰਾਹੀਂ ਖੁਦਾਈ ਕੀਤੀ ਜਾ ਰਹੀ ਸੀ, ਇਸੇ ਦੌਰਾਨ ਗੈਸ ਪਾਈਪ ਲਾਈਨ ਫਟ ਗਈ ਅਤੇ ਹਫੜਾ-ਦਫੜੀ ਮੱਚ ਗਈ। ਜੇਸੀਬੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪਾਈਪ ਲਾਈਨ ਬੰਦ ਕਰਨ ਤੋਂ ਬਾਅਦ ਉਹ ਇਸ ਦੀ ਮੁਰੰਮਤ ਕਰ ਰਹੇ ਹਨ।
Posted in
Punjab
ਚੰਡੀਗੜ੍ਹ ਦੇ ਸੈਕਟਰ 40 ਵਿੱਚ ਖੁਦਾਈ ਦੌਰਾਨ ਗੈਸ ਪਾਈਪ ਲਾਈਨ ਫਟਣ ਕਾਰਨ ਹਫੜਾ-ਦਫੜੀ ਦਾ ਮਾਹੌਲ
You May Also Like
Posted in
Punjab
ਪਟੇਲ ਕਾਲਜ ਵਿਖੇ ਮਨਾਇਆ ਗਿਆ ਹਿੰਦੀ ਹਫਤਾ
Posted by
Editor DD Bharat
Posted in
Punjab
ਪਟੇਲ ਕਾਲਜ ਵਿਖੇ ਮਨਾਇਆ ਗਿਆ ਵਿਸ਼ਵ ਓਜ਼ੋਨ ਦਿਵਸ
Posted by
Editor DD Bharat
More From Author
ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ ‘ਤੇ ਦੂਜੇ ਦਿਨ ਵੀ ਗੰਨਾ ਕਿਸਾਨਾਂ ਦਾ ਧਰਨਾ ਜਾਰੀ; ਸਰਕਾਰ ਵੱਲੋਂ ਢੁਕਵਾਂ ਫੈਸਲਾ ਨਾ ਲੈਣ ‘ਤੇ ਰੋਕਣਗੇ ਰੇਲਾਂ

