ਚੰਡੀਗੜ੍ਹ, 13 ਨਵੰਬਰ 2023- ਪੰਜਾਬ ਦੇ ਸਾਬਕਾ ਆਈਏਐੱਸ, ਚਰਚਿਤ ਲੇਖਕ ਅਤੇ ਬਹੁ-ਪੱਖੀ ਹਸਤੀ ਨਰਿਪਇੰਦਰ ਸਿੰਘ ਰਤਨ ਦਾ ਅੱਜ ਸ਼ਾਮ ਨੂੰ ਦੇਹਾਂਤ ਹੋ ਗਿਆ। ਉਹ 80 ਸਾਲ ਦੇ ਸਨ। ਉਹ ਆਪਣੇ ਪਿੱਛੇ ਇਕ ਪੁੱਤਰ, ਨੂੰਹ ਅਤੇ ਦੋ ਪੋਤੇ ਛੱਡ ਗਏ ਹਨ। ਸ. ਰਤਨ ਸਵਰਗੀ ਗਿਆਨੀ ਮਹਿੰਦਰ ਸਿੰਘ ਰਤਨ ਦੇ ਸਪੁੱਤਰ ਸਨ। ਉਨ੍ਹਾਂ ਦੇ ਅਚਾਨਕ ਵਿਛੋੜੇ ਕਾਰਨ ਰਤਨ ਪਰਿਵਾਰ ਨੂੰ ਭਾਰੀ ਸਦਮਾ ਪੁੱਜਾ ਹੈ। ਉਨ੍ਹਾਂ ਦਾ ਅੰਤਮ ਸੰਸਕਾਰ ਕੱਲ੍ਹ 14 ਨਵੰਬਰ ਨੂੰ ਦੁਪਹਿਰ 12 ਵਜੇ ਚੰਡੀਗੜ੍ਹ ਦੇ ਸੈਕਟਰ 25 ਦੇ ਬਿਜਲਈ ਸ਼ਮਸ਼ਾਨਘਾਟ ਵਿਚ ਹੋਵੇਗਾ।
Posted in
Punjab
ਰਤਨ ਪਰਿਵਾਰ ਨੂੰ ਸਦਮਾ – ਸੇਵਾਮੁਕਤ ਆਈ.ਏ.ਐਸ., ਲੇਖਕ ਅਤੇ ਬਹੁਪੱਖੀ ਸ਼ਖ਼ਸੀਅਤ ਨਰਿਪਇੰਦਰ ਸਿੰਘ ਰਤਨ ਦਾ ਸੁਰਗਵਾਸ
You May Also Like
Posted in
Punjab
PMN ਕਾਲਜ ਰਾਜਪੁਰਾ ਵੱਲੋਂ HDFC ਬੈਂਕ ਲਈ ਕੈਂਪਸ ਭਰਤੀ ਮੁਹਿੰਮ ਦਾ ਆਯੋਜਨ
Posted by
Editor DD Bharat
Posted in
Punjab
ਪਟੇਲ ਕਾਲਜ ਦੇ ਕਾਮਰਸ ਵਿਭਾਗ ਨੇ ਚਲਾਈ ਕੈਂਪਸ ਪਲੇਸਮੈਂਟ ਡਰਾਈਵ
Posted by
Editor DD Bharat
More From Author
Posted in
Punjab
PMN ਕਾਲਜ ਰਾਜਪੁਰਾ ਵੱਲੋਂ HDFC ਬੈਂਕ ਲਈ ਕੈਂਪਸ ਭਰਤੀ ਮੁਹਿੰਮ ਦਾ ਆਯੋਜਨ
Posted by
Editor DD Bharat
ਦਰਦਨਾਕ ਹਾਦਸਾ, ਦੀਵਾਲੀ ਤੋਂ ਅਗਲੇ ਦਿਨ ਅਪਾਰਟਮੈਂਟ ਦੇ ਗੋਦਾਮ ‘ਚ ਅੱਗ ਲੱਗਣ ਕਾਰਨ 6 ਲੋਕਾਂ ਦੀ ਮੌਤ

