ਸਮਾਣਾ, 03 ਨਵੰਬਰ 2023 – ਆਰਥਿਕ ਤੰਗੀ ਤੋਂ ਪਰੇਸ਼ਾਨ ਇਕ ਵਿਕਅਤੀ ਵੱਲੋਂ ਪਤਨੀ ਤੇ ਦੋ ਮਾਸੂਮ ਬੱਚੀਆਂ ਸਣੇ ਦੁਪਹਿਰ ਸਮੇਂ ਭਾਖੜਾ ਨਹਿਰ ‘ਚ ਛਾਲ ਮਾਰ ਕੇ ਆਪਣੀ ਜੀਵਨਲੀਲਾ ਸਮਾਪਤ ਕਰਨ ਦਾ ਯਤਨ ਕੀਤਾ ਗਿਆ। ਮੌਕੇ ‘ਤੇ ਮੌਜੂਦ ਰਾਹਗੀਰਾਂ ਨੇ ਉਸ ਨੂੰ ਵਿਅਕਤੀ ਤੇ ਵੱਡੀ ਲੜਕੀ ਨੂੰ ਨਹਿਰ ‘ਚੋਂ ਕੱਢ ਲਿਆ ਜਦੋਂਕਿ ਉਸਦੀ ਪਤਨੀ ਤੇ 8 ਮਹੀਨੇ ਦੀ ਬੱਚੀ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਏ। ਨਹਿਰ ‘ਚੋਂ ਕੱਢੇ ਗਏ ਵਿਅਕਤੀ ਤੇ ਉਸਦੀ ਬੱਚੀ ਦੀ ਹਾਲਤ ਨਾਜ਼ੁਕ ਦੇਖ ਕੇ ਮੁੱਢਲੀ ਸਹਾਇਤਾ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ। ਇਹ ਪਰਿਵਾਰ ਨੇੜਲੇ ਪਿੰਡ ਮਰੌੜੀ ਦਾ ਰਹਿਣ ਵਾਲਾ ਸੀ।
Posted in
Punjab
ਆਰਥਿਕ ਤੰਗੀ ਤੋਂ ਪਰੇਸ਼ਾਨ ਵਿਅਕਤੀ ਨੇ ਪਤਨੀ ਤੇ 2 ਧੀਆਂ ਸਣੇ ਭਾਖੜਾ ਨਹਿਰ ‘ਚ ਮਾਰੀ ਛਾਲ
You May Also Like
Posted in
Punjab
PMN ਕਾਲਜ ਰਾਜਪੁਰਾ ਵੱਲੋਂ HDFC ਬੈਂਕ ਲਈ ਕੈਂਪਸ ਭਰਤੀ ਮੁਹਿੰਮ ਦਾ ਆਯੋਜਨ
Posted by
Editor DD Bharat
Posted in
Punjab
ਪਟੇਲ ਕਾਲਜ ਦੇ ਕਾਮਰਸ ਵਿਭਾਗ ਨੇ ਚਲਾਈ ਕੈਂਪਸ ਪਲੇਸਮੈਂਟ ਡਰਾਈਵ
Posted by
Editor DD Bharat
More From Author
Posted in
Punjab
PMN ਕਾਲਜ ਰਾਜਪੁਰਾ ਵੱਲੋਂ HDFC ਬੈਂਕ ਲਈ ਕੈਂਪਸ ਭਰਤੀ ਮੁਹਿੰਮ ਦਾ ਆਯੋਜਨ
Posted by
Editor DD Bharat
ਪੰਜਾਬ Congress ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਨੇ ਕੈਂਸਰ ਬਿਮਾਰੀ ਤੋਂ ਜਿੱਤੀ ਜੰਗ

